Singer : Diljit Dosanjh
Duration : 03:34
Release : Dec, 26 2023
Downloads : 2290
Provider : Vlcmusic https://vlcmusic.com/track/46278/kinni-kinni.htmlRead More Read LessLyrics - Kinni Kinni
Provider : Vlcmusic https://vlcmusic.com/track/46278/kinni-kinni.htmlਨੀ ਰੰਗ ਤੇਰਾ time ਜਿਵੇਂ noon ਦਾ
ਮà©à¨–ੜਾ ਠਘਰ ਨੀ ਸਕੂਨ ਦਾ
Tattoo ਗà©à©±à¨Ÿ Sun ਦਾ ਤੇ Moon ਦਾ
ਤੂੰ hot ਤੋਂ ਪਹਿਲਾਂ ਦਿਨ June ਦਾ
ਮੇਰੇ ਵੱਲ ਤà©à¨°à¨¿à¨“ slowly
ਦਿਲ ਮੇਰਾ beat ਕਰੇ ਹੌਲੀ
ਨਜ਼ਰ à¨à©à¨•ਾ ਕੇ ਜਦੋਂ ਬੋਲੀ
ਤੂੰ ਸà©à¨ªà¨¨à¨¾ ਤੇ ਅੱਖ ਨਹੀਂ ਮੈਂ ਖੋਲà©à¨¹à©€
(Fire), ਉਹ ਮੇਰੇ ਨਾਲ਼ ਨੱਚਦੀ ਰਹੀ
(Fire), ਉਹ ਬà©à©±à¨²à©à¨¹à©€à¨†à¨‚ ′ਚ ਹੱਸਦੀ ਰਹੀ
(Fire), ਸੀ ਉਹਨੇ ਮੇਰਾ ਨਾਂ ਪà©à©±à¨›à¨¿à¨†
(Fire), ਤੇ ਆਪਣਾ ਵੀ ਦੱਸਦੀ
ਉਹ ਕà©à©œà©€ ਸੱਚੀ ਕਿੰਨੀ-ਕਿੰਨੀ ਸੋਹਣੀ, ਕਿੰਨੀ-ਕਿੰਨੀ
ਜਗਦੀ ਰਕਾਨ ਚੰਨ ਜਿੰਨੀ-ਜਿੰਨੀ
ਜਚਦੀ dress ਉਹਦੇ mini-mini
(Mini-mini, mini-mini)
ਚੜà©à¨¹à©€, ਨਸ਼ੇ ਦੇ ਵਾਂਗੂ ਚੜà©à¨¹à©€-ਚੜà©à¨¹à©€
Bottle ਟਕੀਲੇ ਦੀ ਉਹ à¨à¨°à©€-à¨à¨°à©€
ਡà©à©±à¨²à©à¨¹ ਨਾ ਜਾà¨, ਸੀ ਮੈਨੂੰ worry-worry
(Worry-worry, worry-worry)
Ra-ra-ra, ra-ra, ra-ra, ra-ra-ra
Ra-ra-ra, ra-ra, ra-ra, ra-ra-ra
Ra-ra-ra, ra-ra, ra-ra, ra-ra-ra
Ra-ra-ra, ra-ra, ra-ra, ra-ra-ra
ਕਰੀ ਮੈਂ ਤੇਰੇ ਨਾਲ਼ ਪਿਆਰ ਦੀ ਗੱਲ à¨
ਸੱਚੀ ਨੀ ਮੇਰੇ ਵੱਸੋਂ ਬਾਹਰ ਦੀ ਗੱਲ à¨
ਅੱਖ ਤੇਰੀ ਨੀਲੀ-ਨੀਲੀ
ਸੋਹਣੀà¨, ਸਮà©à©°à¨¦à¨°à¨¾à¨‚ ਤੋਂ ਪਾਰ ਦੀ ਗੱਲ à¨
ਓ, ਨੱਕ ਵਿੱਚ diamond piece, ਕà©à©œà©‡
ਕੌਣ ਕਰੂਗੀ ਤੇਰੀ ਰੀਸ, ਕà©à©œà©‡?
ਜਦੋਂ ਕਦੇ ਤੂੰ ਮੈਨੂੰ ਮਿਲ਼ਦੀ ਨਹੀਂ
ਸੀਨੇ ਵਿੱਚੋਂ ਨਿਕਲ਼ਦੀ ਚੀਸ, ਕà©à©œà©‡
(ਸੀਨੇ ਵਿੱਚੋਂ ਨਿਕਲ਼ਦੀ ਚੀਸ, ਕà©à©œà©‡)
ਉਹ ਕà©à©œà©€ ਸੱਚੀ ਕਿੰਨੀ-ਕਿੰਨੀ ਸੋਹਣੀ, ਕਿੰਨੀ-ਕਿੰਨੀ
ਜਗਦੀ ਰਕਾਨ ਚੰਨ ਜਿੰਨੀ-ਜਿੰਨੀ
ਜਚਦੀ dress ਉਹਦੇ mini-mini
(Mini-mini, mini-mini)
ਚੜà©à¨¹à©€, ਨਸ਼ੇ ਦੇ ਵਾਂਗੂ ਚੜà©à¨¹à©€-ਚੜà©à¨¹à©€
Bottle ਟਕੀਲੇ ਦੀ ਉਹ à¨à¨°à©€-à¨à¨°à©€
ਡà©à©±à¨²à©à¨¹ ਨਾ ਜਾà¨, ਸੀ ਮੈਨੂੰ worry-worry
(Worry-worry, worry-worry)
ਪੈਰਾਂ ਵਿੱਚ ਮਹਿੰਦੀ ਆ ਮਹਿੰਦੀ, ਟਿਕ ਕੇ ਨਹੀਂ ਬਹਿੰਦੀ
Peg ਵਾਂਗੂ ਚੜà©à¨¹à¨¦à©€ ਤੇ ਮà©à©œà¨•ੇ ਨਹੀਂ ਲੈਂਦੀ
Pass ਮੈਨੂੰ ਕਰਦੀ smile'an, ਮਰਜਾਣੀà¨
ਕà©à©œà©€ ਆ ਬਰੂਦ ਜਿਹੀ, ਅੱਗ ਨਾਲ਼ ਖਹਿੰਦੀ
ਹੋ, ਨੱਕ ਵਿੱਚ ਕੋਕਾ, ਨੀ ਕਰਦਾ ਧੋਖਾ
ਨੀ ਲੈ ਗਈ ਦਿਲ ਕੱਢ ਕੇ, ਦੋਸਾਂà¨à¨¾à¨‚ ਆਲ਼ਾ ਔਖਾ
Raj ਨੂੰ ਤੂੰ ਲਗਦੀ free, ਸੋਨੇ ਤੋਂ ਖਰੀ
ਰੰਗ ਚੜà©à¨¹à¨¿à¨† ਨਾਰ ′ਤੇ ਚੋਖਾ (ਰੰਗ ਚੜà©à¨¹à¨¿à¨† ਨਾਰ 'ਤੇ ਚੋਖਾ)
ਉਹ ਕà©à©œà©€ ਸੱਚੀ ਕਿੰਨੀ-ਕਿੰਨੀ ਸੋਹਣੀ, ਕਿੰਨੀ-ਕਿੰਨੀ
ਜਗਦੀ ਰਕਾਨ ਚੰਨ ਜਿੰਨੀ-ਜਿੰਨੀ
ਜਚਦੀ dress ਉਹਦੇ mini-mini
(Mini-mini, mini-mini)
ਚੜà©à¨¹à©€, ਨਸ਼ੇ ਦੇ ਵਾਂਗੂ ਚੜà©à¨¹à©€-ਚੜà©à¨¹à©€
Bottle ਟਕੀਲੇ ਦੀ ਉਹ à¨à¨°à©€-à¨à¨°à©€
ਡà©à©±à¨²à©à¨¹ ਨਾ ਜਾà¨, ਸੀ ਮੈਨੂੰ worry-worry
(Worry-worry, worry-worry)
Ra-ra-ra, ra-ra, ra-ra, ra-ra-ra
Ra-ra-ra, ra-ra, ra-ra, ra-ra-ra
Ra-ra-ra, ra-ra, ra-ra, ra-ra-ra
Ra-ra-ra, ra-ra, ra-ra, ra-ra-raWriter: Raj Ranjodh