Album : Ikko Mikke
Singer : Satinder Sartaaj
Duration : 06:37
Release : Dec, 22 2023
Downloads : 124
Provider : Vlcmusic https://vlcmusic.com/track/46189/chronicle-of-chandigarh.htmlRead More Read LessLyrics - Chronicle Of Chandigarh
Provider : Vlcmusic https://vlcmusic.com/track/46189/chronicle-of-chandigarh.htmlਜਾਲੀ ਜਾਲੀ ਜਾਲੀ
ਕੇ ਮਿੱਤਰਾਂ ਦਾ ਕੱਠਹੋ ਗਿਆ ਸੀ
ਇਕ ਮਾਰਕਟ ਸ਼ਹਿਰ ਸੀ Mohalli
ਕੇ ਜਿਹੜੇ ਦਿਨ ਪਿੰਡ ਜਾਣਾ ਸੀ
ਉਸ ਦਿਨ ਬੋਤਲਾਂ ਮੰਗਾ ਲਈਆਂ
ਜਾਲੀ ਕੇ ਚੱਲੀਆਂ ਤੋਂ ਇਕ ਬੱਚ ਗਈ
ਡੋਲਦੇ ਖਰ ਦੋ ਕà©à¨°à¨¾à¨²à©€
ਕੇ ਜਾਂਦੇ ਲਲਕਾਰੇ ਮਾਰਦੇ
ਰੋਡ ਪਠਸੀ ਜਿਹੜੇ Ludhiane ਵਾਲੀ
ਕੇ ਉੱਠੇ ਜਾਕੇ call ਆ ਗਈ
ਹੋ, ਉੱਠੇ ਜਾਕੇ call ਆ ਗਈ
ਜੀ ring à¨à©±à¨œ ਗਈ ਸੀ classmate ਵਾਲੀ
ਕੀ ਕਹਿੰਦੀ ਮà©à©œà©‹à¨‚ Chandigarh ਨੂੰ
ਪਰੇਸ਼ਾਨ ਹੈ ਸਹੇਲੀ ਤੇਰੀ ਵਾਲੀ
ਜੀ ਗੱਡੀ ਮੋੜੀ bypass ਤੋਂ
ਹੋ, ਗੱਡੀ ਮੋੜੀ bypass ਤੋਂ
ਉੱਥੋਂ ਸ਼ਾਮ ਜੀ ਵੀ ਹੋ ਗਈ ਸੀ ਕਾਲੀ
ਕੇ ਅੱਗੇ ਜਾਕੇ ਨਾਕਾ ਲੱਗਿਆਂ
ਹੋ, ਅੱਗੇ ਜਾਕੇ ਨਾਕਾ ਲੱਗਿਆਂ
ਖੜੀ gypsy traffic ਵਾਲੀ
ਕੇ ਪੀਤੀ ਨੂੰ ਸੀ check ਕਰਦੇ
ਹੋ, ਪੀਤੀ ਨੂੰ ਸੀ check ਕਰਦੇ
ਲੈ ਦੇਖੇ problem ਤਾਲੀ
ਕੇ ਪਹà©à©°à¨šà©‡ ਜਦੋਂ PG ਥੱਲੇ ਤਾਂ
ਉੱਥੋਂ ਬੋਲਦੀ ਸਹੇਲੀ ਕਾਲੀ-ਕਾਲੀ
ਜੀ ਸà©à¨£à©‹ ਜ਼ਰਾ ਕੀ ਕਹਿੰਦੀà¨
ਮੈਂ PG ਲੈ ਲਿਆ ਸੀ ਚਰੀਆਂ ਮà©à¨¹à©±à¨²à©‡
ਕੀ ਸੱਚੀ ਤà©à¨¹à¨¾à¨¨à©‚à©° ਕੀ ਦੱਸੀà¨
ਹੋ, PG ਲੈ ਲਿਆ ਸੀ ਚਰੀਆਂ ਮà©à¨¹à©±à¨²à©‡
ਕੀ ਸੱਚੀ ਤà©à¨¹à¨¾à¨¨à©‚à©° ਕੀ ਦੱਸੀà¨
ਕੋਈ ਮà©à©°à¨¡à¨°à©€ ਫੜਾਉਂਦਾ, ਕੋਈ ਛੱਲੇ
ਨੀ ਸੱਚੀ ਤà©à¨¹à¨¾à¨¨à©‚à©° ਕੀ ਦੱਸੀà¨
ਵੇ PG ਲੈ ਲਿਆ, ਲੈ ਲਿਆ
ਇਕ ਚੜà©à¨¹à¨¾ ਬਹਿੰਦਾ ਆ-ਜੋ coffee-ਚਾਹ ਪੀ ਆਈਠਜੀ
Door ਖੋਲ, ਕਹਿੰਦਾ, "ਬਹਿ ਜੋ, ਗੇੜੀ-ਸ਼ੇਰੀ ਲਾਈਠਜੀ
ਸਾਡੀ Chandigarh ਹੋ ਜੂੰ ਬੱਲੇ-ਬੱਲੇ
ਕੀ ਸੱਚੀ ਤà©à¨¹à¨¾à¨¨à©‚à©° ਕੀ ਦੱਸੀà¨
ਵੇ PG ਲੈ ਲਿਆ
ਹੋ, ਲੈ ਲਿਆ ਸੀ ਚਰੀਆਂ ਮà©à¨¹à©±à¨²à©‡
ਨੀ ਸੱਚੀ ਤà©à¨¹à¨¾à¨¨à©‚à©° ਕੀ ਦੱਸੀà¨
ਕੋਈ ਮà©à©°à¨¡à¨°à©€ ਫੜਾਉਂਦਾ, ਕੋਈ ਛੱਲੇ
ਨੀ ਸੱਚੀ ਤà©à¨¹à¨¾à¨¨à©‚à©° ਕੀ ਦੱਸੀà¨
ਆਈ ਥਾਣੇਦਾਰਾਂ ਵੇ ਜਾਈ ਥਾਣੇਦਾਰਾਂ
Chandigarh ਬੰਗਲਾਂ ਪਵਾਈ ਥਾਣੇਦਾਰਾਂ
ਆਈ ਥਾਣੇਦਾਰਾਂ ਵੇ ਜਾਈ ਥਾਣੇਦਾਰਾਂ
Chandigarh ਬੰਗਲਾਂ ਪਵਾਈ ਥਾਣੇਦਾਰਾਂ
ਆਹ ਮਸਲੇ ਦਿਮਾਗ਼ ਵਿੱਚ ਪਾਈ ਥਾਣੇਦਾਰਾਂ
ਵੇ ਨਾਰਾਂ ਵਾਲੀ ਗੱਲ ਸà©à¨²à¨à¨¾à¨ˆ ਥਾਣੇਦਾਰਾਂ
ਇਕ ਨੇ ਤਾਂ ਸਿੱਧਾ ਹੀ ਨੰਬਰ ਸੀਗਾ ਮੰਗਿਆਂ
ਕੰਜਰਾਂ ਦਾ ਟੋਲਾ ਕੋਲ਼ੋਂ ਸੱਤ ਵਾਰੀ ਲੰਘਿਆਂ
ਅੱਖ ਹਾਰ ਕੇ ਸà©à¨¨à©‡à¨¹à©‡ ਮੈਂ ਤਾਂ ਗੱਲੇ
ਜੀ ਸੱਚੀ ਤà©à¨¹à¨¾à¨¨à©‚à©° ਕੀ ਦੱਸੀà¨
ਮੈਨ PG ਲੈ ਲਿਆ ਸੀ ਚਰੀਆਂ ਮà©à¨¹à©±à¨²à©‡
ਮੈਂ ਕੱਲੀ ਦੇਖ ਕੇ ਫ਼ਤਿਹ ਬà©à¨²à¨¾à¨ˆ ਸੀ
ਬਹਿ ਗਈ ਰੌਲਾ ਪਾ ਕੇ
ਫੋਨ ′ਤੇ ਸੱਟ ਲਿਆ ਥਾਣੇਦਾਰ ਨੂੰ
ਹੋਰ ਹੀ ਗੱਲ ਬਣਾ ਕੇ
ਬਈ ਅਸੀਂ ਤਾਂ ਉਸਨੂੰ ਕà©à¨ ਨਹੀਂ ਆਖਿਆਂ
ਅਸੀਂ ਤਾਂ ਉਸਨੂੰ ਕà©à¨ ਨਹੀਂ ਆਖਿਆਂ
ਰੱਖ ਲਿਆ ਮੰਨ ਸਮà¨à¨¾ ਕੇ
ਨੀ ਮਗਰੋਂ ਰੋਵੇਂਗੀ
ਹੋ, ਮਿੱਤਰਾਂ ਨੂੰ ਸਜ਼ਾ ਕਰਾ ਕੇ
ਨੀ ਮਗਰੋਂ ਰੋਵੇਂਗੀ
ਹੋ, ਮਿੱਤਰਾਂ ਨੂੰ ਸਜ਼ਾ ਕਰਾ ਕੇ
ਨੀ ਮਗਰੋਂ ਰੋਵੇਂਗੀ
ਹੱਸਦੇ ਜਵਾਬ ਦਿੰਦੀ à¨
ਵੇ ਦੋ ਤਾਰਾਂ ਵੱਜਣਾ ਓà¨, ਚੋਬਰਾਂ
ਜੇਲà©à¨¹ ਹਾਊਸ ਦੀ ਮੋਰੀ
ਦੋ ਤਾਰਾਂ ਵੱਜਣਾ ਓà¨, ਚੋਬਰਾਂ
ਜੇਲà©à¨¹ ਹਾਊਸ ਦੀ ਮੋਰੀ
ਆਹ ਸਾਡੀ ਗੱਲ ਨਾ' ਬਣਦੀà¨
ਸ਼ਾਮ ਸਿਆਹ ਤੂੰ ਕਾਲਾ ਮੈਂ ਗੋਰੀ
ਦੋ ਤਾਰਾਂ ਵੱਜਣਾ ਓà¨, ਚੋਬਰਾਂ
ਜੇਲà©à¨¹ ਹਾਊਸ ਦੀ ਮੋਰੀ
ਹੋ, ਜੇ ਵਿਆਹ ਕਰਵਾਉਣਾ ਸੀ
ਪਤੰਦਰਾਂ ਗੱਲ ਕਰਨੀ ਸੀ ਕੋਰੀ
ਦੋ ਤਾਰਾਂ ਵੱਜਣਾ ਓà¨, ਚੋਬਰਾਂ
ਜੇਲà©à¨¹ ਹਾਊਸ ਦੀ ਮੋਰੀ
ਹੋ, ਜੇ à¨à¨¨à¨¾à¨‚ ਹੀ ਸੌ ਸੀ
ਜੇ à¨à¨¨à¨¾à¨‚ ਹੀ ਸੌ ਸੀ
ਕਾਰ ਫੇਰ ਨਾਲ-ਨਾਲ ਕਿਉਂ ਤੋਰੀ?
ਵੇ ਦੋ ਤਾਰਾਂ ਵੱਜਣਾ ਓà¨, ਚੋਬਰਾਂ
ਜੇਲà©à¨¹ ਹਾਊਸ ਦੀ ਮੋਰੀ
ਥਾਣੇ SHO ਦੇ ਸਾਹਮਣੇ ਖੜੇ ਨੇ
ਤੇ ਕਿਵੇਂ ਗੱਲ-ਬਾਤ ਹੋ ਰਹੀà¨
ਹੋ, ਸà©à¨£ ਮਖ਼ਮਲ ਨੀ
ਲੱਥਿਆਂ ਨੂੰ ਕà©à©œà©€à¨, à¨à¨¦à¨¾à¨‚ ਨਾ ਰੋਲ
SHO ਕੋਲ ਹà©à¨£ ਹੋਣ ਗਵਾਈਆਂ
Fever ਵਿੱਚ ਬੋਲ
ਸà©à¨£ ਮਖ਼ਮਲ ਨੀ
ਸà©à¨£ ਕੇ ਚੋਬਰਾਂ
ਹਾà¨, ਸਦਕੇ ਸਦਕੇ ਡੋਲਾ
ਜਾਂਦਾ ਰੱਖਦੀ ਟà©à©±à¨Ÿ ਜਿਉਂ ਫੱਟੀ
ਗà©à¨²à¨¾à¨¬ ਸਿੰਘ ਸੰà¨à¨²à¨¼ ਜ਼ਰਾ
ਮੈਂ ਮਾਂà¨à©‡ ਦੀ ਜੱਟੀ
ਗà©à¨²à¨¾à¨¬ ਸਿੰਘ ਸੰà¨à¨²à¨¼ ਜ਼ਰਾ
ਮੈਂ ਮਾਂà¨à©‡ ਦੀ ਜੱਟੀ, ਵੇ
ਹੋ, ਅੱਖੀਆਂ ਨਾ ਅੱਖੀਆਂ ਮਿਲਾ ਕੇ ਵੇਖ ਕੈ
ਦਿਲ ਸਾਡਾ ਠੋਕ ਜੇ ਵਜਾ ਕੇ ਵੇਖ ਲੈ
ਪੱਕਾ ਅੱਜ ਸਾਡੇ ਨਾਲ ਕਰਾਰ ਕਰ ਲੈ
ਪਿਆਰ ਕਰ ਲੈ ਨੀ ਸੱਚੀ ਪਿਆਰ ਕਰ ਲੈ
ਨੀ ਚੱਕ ਤਾ ਨਾ ਨਾ ਨਾ, ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾ
ਕਦੀ ਬਹਿਕੇ ਲਿਖ ਪੜà©à¨¹
ਜੇ ਤੂੰ ਆਈਆਂ ਚੰਡੀਗੜà©à¨¹
à¨à¨µà©‡à¨‚ ਈ ਮਾਰਕਿਟ ਖੜ ਕੀਤੀ ਮਾੜੀ ਮà©à©°à¨¡à¨¿à¨†à¨‚
ਆਸ਼ਕਾਂ ਦੀ image ਵਿਗਾੜੀ, ਮà©à©°à¨¡à¨¿à¨†à¨‚
ਹੋ, ਆਸ਼ਕਾਂ ਦੀ image ਵਿਗਾੜੀ, ਮà©à©°à¨¡à¨¿à¨†à¨‚
ਹੋ, ਸੀਗੇ ਪੜà©à¨¹à¨£à©‡ ਕਾਨੂੰਨ
ਹੋਂਗੇ change ਮਜ਼ਮੂਨ
ਜਦੋਂ ਪਿਆਰ ਦੇ ਜਨੂਨ ਵਾਲਾ ਲਾ ਬਣਿਆਂ
ਬਾਕੀ ਸਾਰਾ ਕਿਸਾ ਕਾਮ ਕਾ ਬਣਿਆਂ
ਆਹ ਬਾਕੀ ਸਾਰਾ ਕਿਸਾ ਕਾਮ ਕਾ ਬਣਿਆਂ
ਲਾ ਰੇਸ਼ਮੀ ਦà©à¨ªà©±à¨Ÿà©‡ ਉੱਥੇ ਤਿੰਨ (à©©) ਤਾਰੀਆਂ
ਪਿਆਰ ਵੀ ਪà©à¨—ਾਉਣ ਜੇ ਪà©à¨—ਾਈਆਂ ਯਾਰੀਆਂ
ਆਖੇ Sartaaj ਨੀ ਕਰਾਰ ਕਰ ਲੈ
ਪਿਆਰ ਕਰ ਲੈ ਨੀ ਸੱਚੀ ਪਿਆਰ ਕਰ ਲੈ
ਨੀ ਚੱਕ ਤਾ ਨਾ ਨਾ ਨਾ, ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾ
ਲੋਅ ਜੀ ਮੰਨ ਗਈ ਲੱਗਦੀà¨
ਵੇ ਛੈਲ ਤੇ ਛਬੀਲੇ ਆਂ ਜਵਾਨ, ਮà©à©°à¨¡à¨¿à¨†à¨‚
ਤੂੰ ਤਾਂ ਚੰਗਾ ਲੱਗਦਾ ਨਾਦਾਨ, ਮà©à©°à¨¡à¨¿à¨†à¨‚
ਵੇ ਛੈਲ ਤੇ ਛਬੀਲੇ ਆਂ ਜਵਾਨ, ਮà©à©°à¨¡à¨¿à¨†à¨‚
ਤੂੰ ਤਾਂ ਚੰਗਾ ਲੱਗਦਾ ਨਾਦਾਨ, ਮà©à©°à¨¡à¨¿à¨†à¨‚
ਚੱਲ, ਆਸ਼ਕਾਂ ′ਚ ਆਪਣਾ ਸ਼à©à¨®à¨¾à¨° ਕਰ ਲੈ
ਪਿਆਰ ਕਰ ਲੈ ਨੀ ਸੱਚੀ ਪਿਆਰ ਕਰ ਲੈ
ਨੀ ਚੱਕ ਤਾ ਨਾ ਨਾ ਨਾ, ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾ
ਤਾ ਨਾ ਨਾ ਨਾ, ਤਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ ਨਾWriter: Beat Minister